Vaisakhi 2016

April 6, 2016

ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਹਿ!!

ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ, ਕਿ ਵਿਸਾਖੀ ਤਿਉਹਾਰ ਅਤੇ ਖਾਲਸਾ ਪੰਥ ਦੇ ਸਿਰਜਨਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡਪਾਠ ਸਾਹਿਬ ਆਰੰਭ ਕੀਤੇ ਜਾਣਗੇ ।  ਸਮੂਹ ਸੰਗਤਾਂ ਨੂੰ ਬੇਨਤੀ ਹੈ, ਕਿ ਹੁੰਮਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ

ਪ੍ਰੋਗਰਾਮ ਬਾਰੇ ਜਾਣਕਾਰੀ:
• ਅਖੰਡਪਾਠ ਸਾਹਿਬ ਦੇ ਆਰੰਭ – ਸ਼ੁੱਕਰਵਾਰ 22.04.2016 10:00 ਵਜੇ
• ਅਖੰਡ ਪਾਠ ਸਾਹਿਬ ਦੇ ਭੋਗ – ਐਤਵਾਰ 24.04.2016 10:00 ਵਜੇ
• ਕੀਰਤਨ ਆਰੰਭ – 11:00 – 12:00 ਵਜੇ ਤੱਕ
• 12:00-14:00 ਵਜੇ ਤੱਕ – ਕਵੀਸ਼ਰ ਜਥਾ (ਇਟਲੀ) ਖਾਲਸਾ ਪੰਥ ਦੇ ਇਤਿਹਾਸ ਬਾਰੇ ਜਾਣਕਾਰੀ ਦੇਵੇਗਾ
• ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ
• ਲੰਗਰ ਤੋਂ ਬਾਅਦ  ਗੱਤਕੇ ਦਾ ਪ੍ਰੋਗਰਾਮ ਹੋਵੇਗਾ

ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!!
ਗੁਰਦੁਆਰਾ ਪ੍ਰਬੰਧਕ ਕਮੇਟੀ

Gurudwara Sahib Swiss
Vorbuchenstrasse 13,
8303 Bassersdorf

Satkaryog Sadh Sangat Ji
WaheGuru Ji Ka Khalsa, WaheGuru Ji Ki Fateh.
We are happy to inform you that we are celebrating the Vaisakhi festival and Sirjna Diwas of Khalsa Panth at Gurudwara Sahib Swiss. Shri Akhand Path Sahib will be started on Friday as per program below.
Entire sangat is requested to please join us for this esteemed festival celebration
Program:
• Shri Akhand Path Sahib De Aarmbh: Friday 22.04.2016 10:00 AM
•: Shri Akhand Path Sahib Da Bhog Sunday 24.04.2016 10:00 – 11:00 AM
• Kirtan : Sunday 24.04.2016 11:00 – 12:00 AM
• Kvishri Jatha : Sunday 24.04.2016 12:00- 14:00 PM (Khalsa
Panth de History Ware Jankari Karan Ge)
Guru Ka Langer will be served and after that there will be Gatka program (Gatka is the traditional martial art of the Sikhs)
WaheGuru Ji Ka Khalsa, WaheGuru Ji Ki Fateh.

Gurdwara Management Committee:
+ 41 (0) 77 918 66 90
+ 41 (0) 76 339 79 41 + 41 (0) 79 826 51 74 + 41 (0) 79 386 15 13 + 41 (0) 76 682 26 91

Vorbuchenstrasse 13
Bassersdorf,CH-8303

Copyright 2013 DilTech Solutions
Design & Develop By Diltech Solutions